PASO 2: APLIQUE MOLDURA ANTIGOTEO EN LOS ALEROS: Aplique molduras antigoteo de metal directamente sobre la plataforma y los aleros, con un espacio de 12” aproximadamente entre cada clavo. Laminated shingles are more liable to create bumps in woven valleys. KROK 9: UKŁADANIE PIERWSZEGO RZĘDU: Należy ułożyć gont pełnej długości równo z rzędem startera przy okapie i bocznych krawędziach dachu. Une fois le premier bardeau du rang installé, poursuivez avec des bardeaux entiers et taillez le dernier bardeau du rang pour qu’il déborde de la même façon que le rang de départ sous-jacent. Tips for installing laminated architectural shingles on your roof. Ajuste las tejas por la mitad con clavos ubicados a aproximadamente 3″ del borde de los aleros y a 1″ de cada extremo, con un tercero en el centro. Rozpocząć nakładanie krawędziowe poprzez umiejscowienie drugiej połówki równo z górną krawędzią pasa startera okapu z uszczelnieniem nałożonym na krawędzie boczne i zwisem poza krawędź boczną dachu na odległość od 1/4 cala do 3/4 cala. 2. Iko cambridge are 40 7 8 inch long and 13 3 4 inch wide and they have exposure of 5 7 8 in. NAILING ON STEEP SLOPES/HIGH WIND AREAS: For high wind areas or on slopes of 21:12 (60°) or more, use six nails per shingle placed as shown below. The Cambridge edition comes with an array of colors, built in algae resistance, a fiberglass mat core, sealant strips, and blow-off protection. Przykleić każdy gont w chwili nakładania trzema kroplami cementu dachowego o średnicy 1 cala, umieszczonymi pod gontem na 2 cale powyżej dolnej krawędzi i równomiernie rozmieszczonymi wzdłuż gonta. W przypadku dachów od 2:12 do mniej niż 4:12 (NISKI SPADEK), patrz specjalne wymagania dotyczące podkładu podane niżej. IKO web site (www.iko.com) to determine the choices in warranty periods offered. Additionally, the National Roofing Contractors Association explains that low-slope roofs are good candidates for open valleys because they are more likely to accumulate debris. Possibilities include: Different codes may require different materials, but IKO recommends, as a minimum, a 28-gauge galvanized metal. Coupez le premier bardeau de départ en deux. However, there are plenty of other solid and compelling shingle options to consider outside of the mid-range lines, including the affordable 3-tab shingles, several high-end architectural series, and premium shingles from both brands. Valley Flashing Options for an Open Valley Installation. STEP 12: INSTALL THE FIFTH AND SUCCEEDING COURSES: Repeat the sequence of the first four courses up the roof. The Cambridge edition comes with an array of colors, built in algae resistance, a fiberglass mat core, sealant strips, and blow-off protection. Cut the first starter shingle in half. Their larger size gives them a higher definition "shake" appearance and with a large variety of colors to choose from, there's one that's right for any home. Install Architectural Shingles. When laying the shingles for the top row, cut 6 inches (15.2 centimeters) from the first shingle in the left corner of the roof using the utility knife. Taillez le dernier rang de sous-couche pour l’ajuster au faîte. REMARQUE : SI CES DIRECTIVES SONT RESPECTÉES, LES BARDEAUX INSTALLÉS SUR DES PENTES DE 3:12 à 4:12 SERONT COUVERTS POUR LA DURÉE COMPLÈTE DE LA GARANTIE. Most GAF shingles sell for between $32 and $43 per unit, with a guarantee of laminated architectural designs. Use roofing cement sparingly, as excessive amounts may cause blistering. IKO designer roof shingles cost around $4 to $6 per square foot installed, or $8,000 to $12,000 for a 2,000 square foot roof. Cuando se coloquen las tejas, apóyelas sobre el tapajuntas del vértice, recorte los extremos por la línea de tiza y corte un triángulo de 2” desde la esquina para dirigir el agua hacia el vértice (A). A proper valley installation is a critical component of any roof, ensuring the long-term protection of this vulnerable area. Three-tab shingles are easy to cut into strips to create a ridge cap, but now roofers and homeowners largely prefer laminated shingles.. Instructions 1 Cambridge exposure is 5-7/8″. KROK 5: ZAMOCOWAĆ OKAPNIK NA KRAWĘDZIACH SZCZYTÓW DACHU: Nakładać metalowe okapniki na wierzch dowolnego podłoża wzdłuż krawędzi nachyleń, przybijając gwoździe co około 12 cali. Sinon, il est également possible d’appliquer une bande IKO EdgeSeal, selon les directives de pose du produit. This can be a … IKO recommends that you install architectural shingles with the open valley method for the best roof performance. ਛੱਤ ਦੀ ਢਲਾਣ: ਕਦੇ ਵੀ ਐਸਫਾਲਟ ਦੀਆਂ ਸ਼ਿੰਗਲਾਂ ਨੂੰ 2:12 ਤੋਂ ਘੱਟ ਵਾਲੀਆਂ ਛੱਤਾਂ ਦੀਆਂ ਢਲਾਣਾਂ ’ਤੇ ਨਾ ਲਗਾਓ। 2:12 ਤੋਂ ਲੈਕੇ 4:12 ਤੋਂ ਘੱਟ ਦੀਆਂ ਢਲਾਣਾਂ (LOW SLOPE) ਵਾਸਤੇ, ਹੇਠਾਂ ਦੱਸੀਆਂ ਵਿਸ਼ੇਸ਼ ਅੰਡਰਲੇਅਮੈਂਟ ਲੋੜਾਂ ਨੂੰ ਦੇਖੋ।, ਕਦਮ 1: ਛੱਤ ਦੇ ਡੈੱਕ ਨੂੰ ਤਿਆਰ ਕਰੋ: ਡੈੱਕ ਲਾਜ਼ਮੀ ਤੌਰ ’ਤੇ ਇਕਸਾਰ, ਮਜ਼ਬੂਤ, ਸਾਫ਼, ਖੁਸ਼ਕ ਹੋਣਾ ਚਾਹੀਦਾ ਹੈ ਅਤੇ ਮੇਖਾਂ ਚੰਗੀ ਤਰ੍ਹਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ। ਲੱਕੜੀ ਦੇ ਪੈਨਲ ਦਾ ਡੈੱਕ ਬਾਹਰੀ ਪਾਸੇ ਦੇ ਗਰੇਡ ਦਾ ਹੋਣਾ ਚਾਹੀਦਾ ਹੈ, ਅਤੇ ਇਹ ਨਿਰਮਾਣ ਜ਼ਾਬਤੇ ਦੀਆਂ ਲੋੜਾਂ ਦੇ ਅਨੁਸਾਰ ਹੋਵੇ। ਪੈਨਲ ਘੱਟੋ ਘੱਟ 3/8″ ਮੋਟੀ ਪਲਾਈਵੁੱਡ, ਜਾਂ ਘੱਟੋ ਘੱਟ 7/16″ ਮੋਟੇ ਨਾਨ-ਵੀਨੀਰ ਦੇ ਬਣੇ ਹੋਣ। ਆਯਾਮੀ ਲੰਬਰ (dimensional lumber) (ਜਿਸ ਵਿੱਚ ਸ਼ਿਪਲੈਪ/ਬੋਰਡ ਡੈੱਕ ਵੀ ਸ਼ਾਮਲ ਹਨ) ’ਤੇ ਐਸਫਾਲਟ ਸ਼ਿੰਗਲਾਂ ਨੂੰ ਲਗਾਉਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਕਿਉਂਕਿ ਇਹ ਸੰਭਾਵੀ ਤੌਰ ’ਤੇ ਲਿਫ ਜਾਣ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ, ਜਿੰਨ੍ਹਾਂ ਨੂੰ ਸਾਡੀ ਸੀਮਤ ਵਰੰਟੀ ਦੁਆਰਾ ਕਵਰ ਨਹੀਂ ਕੀਤਾ ਜਾਂਦਾ।, ਕਦਮ 2: ਈਵਾਂ (EAVES) ਦੇ ਨਾਲ-ਨਾਲ ਡ੍ਰਿੱਪ ਕਿਨਾਰਾ (Drip Edge) ਲਗਾਓ: ਈਵਾਂ ਦੇ ਨਾਲ-ਨਾਲ ਅੰਡਰਲੇਅਮੈਂਟ ਉੱਤੇ ਜਾਂ ਸਿੱਧੇ ਤੌਰ ’ਤੇ ਡੈੱਕ ਉੱਤੇ ਧਾਤੂ ਦੇ ਬਣੇ ਡ੍ਰਿੱਪ ਕਿਨਾਰੇ ਨੂੰ ਲਗਾਓ, ਨਿਰਮਾਣ ਜ਼ਾਬਤੇ ਦੀਆਂ ਲੋੜਾਂ ਦੇ ਅਨੁਸਾਰ, ਮੇਖਾਂ ਵਿਚਕਾਰ ਵਿੱਥ ਲੱਗਭਗ 12” ਹੋਵੇ।, ਕਦਮ 3: ਈਵ ਸ ਰੱਖ ਆ: ਨਿਰਮਾਣ ਜ਼ਾਬਤੇ ਦੀਆਂ ਲੋੜਾਂ ਅਤੇ ਨਿਰਮਾਤਾ ਦੀਆਂ ਹਿਦਾਇਤਾਂ ਅਨੁਸਾਰ ਕੋਈ ਈਵ ਸੁਰੱਖਿਆ ਲਗਾਓ, ਜਿਵੇਂ ਕਿ IKO ਦਾ StormShield® ਆਈਸ ਐਂਡ ਵਾਟਰ ਪ੍ਰੋਟੈਕਰ, ਜੋ ਈਵਾਂ ਤੋਂ 1/4” ਤੋਂ ਲੈਕੇ 3/4” ਤੱਕ ਓਵਰਹੈਂਗ ਕਰੇ ਅਤੇ ਬਾਹਰੀ ਕੰਧ ਦੀ ਅੰਦਰੂਨੀ ਸਤਹ ਦੇ ਖੜ੍ਹੇ ਦਾਅ ਵਾਧਰੇ ਤੋਂ ਪਰ੍ਹੇ ਛੱਤ ਦੇ ਉੱਪਰ ਵੱਲ ਘੱਟੋ-ਘੱਟ 24” ਤੱਕ ਜਾਂਦਾ ਹੋਵੇ। ਨੋਟ: IKO ਸਾਰੀਆਂ ਪ੍ਰਸਥਿਤੀਆਂ ਵਿੱਚ ਈਵ ਸੁਰੱਖਿਆ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦੀ ਹੈ, ਪਰ, ਜੇ ਤੁਹਾਡਾ ਸਥਾਨਕ ਜ਼ਾਬਤਾ ਜਾਂ ਮਿਆਰ ਕੋਈ ਬਰਫ ਅਤੇ ਪਾਣੀ ਰੋਧਕ ਨਹੀਂ ਲੋੜਦਾ, ਤਾਂ ਵਾਰੋ-ਵਾਰੀ ਅੰਡਰਲੇਅਮੈਂਟ ਦਾ ਪਹਿਲਾ ਕੋਰਸ ਇਸ ਤਰ੍ਹਾਂ ਲਗਾਓ ਕਿ ਇਹ ਈਵਾਂ ਤੋਂ 1/4” ਤੋਂ ਲੈਕੇ 3/4” ਤੱਕ ਮਾਮੂਲੀ ਜਿਹਾ ਓਵਰਹੈਂਗ ਕਰੇ।, ਕਦਮ 4: ਅੰਡਰਲੇਅਮੈਂਟ: ਜਾਂ ਤਾਂ ਐਸਫਾਲਟ ਸੰਤ੍ਰਿਪਤ ਫੈਲਟ ਜਾਂ ਸੰਥੈਟਿਕ ਅੰਡਰਲੇਅਮੈਂਟ, ਜਿਵੇਂ ਕਿ IKO ਦਾ StormtiteTM, ਨੂੰ ਛੱਤ ਦੇ ਉੱਪਰ ਵੱਲ ਜਾਂਦੇ ਹੋਏ ਲੇਟਵੇਂ ਦਾਅ (horizontal) ਕੋਰਸਾਂ ਅਨੁਸਾਰ ਲਗਾਓ ਜਿਸ ਵਿੱਚ 2” ਦੇ ਸਾਈਡ ਲੈਪ ਅਤੇ 4” ਦੇ ਇੰਡ ਲੈਪ ਹੋਣ। ਸਿਖਰ ’ਤੇ ਜਾਕੇ ਫਾਈਨਲ ਕੋਰਸ ਦੇ ਫਿੱਟ ਬੈਠਣ ਲਈ ਸ਼ੀਟ ਨੂੰ ਕੱਟ ਦਿਓ। ASTM E108/UL790 ਕਲਾਸA ਫਾਇਰ-ਪ੍ਰਤੀਰੋਧੀ ਰੇਟਿੰਗ ਜਾਂ ਸਥਾਨਕ ਨਿਰਮਾਣ ਜ਼ਾਬਤੇ ਅਨੁਸਾਰ ਲੋੜੀਂਦੀ ਰੇਟਿੰਗ ਵਾਸਤੇ ਯੋਗਤਾ ਪੂਰੀ ਕਰਨ ਲਈ ਅੰਡਰਲੇਅਮੈਂਟ ਦੀ ਇੱਕ ਪਰਤ ਸਮੁੱਚੇ ਡੈੱਕ ਉੱਤੇ ਲੋੜੀਂਦੀ ਹੈ।, ਘੱਟ ਢਲਾਣ: 4:12 ਤੋਂ ਲੈਕੇ 2:12 ਤੱਕ ਛੱਤ ਦੀਆਂ ਢਲਾਣਾਂ ਲਈ ਪਿਛਲੀ ਸ਼ੀਟ ਨੂੰ 4” ਵਾਲੇ ਇੰਡ ਲੈਪਾਂ ਨਾਲ 19” ਤੱਕ ਓਵਰਲੈਪ ਕਰਕੇ ਲਗਾਤਾਰ ਕੋਰਸਾਂ ਨਾਲ ਅੰਡਰਲੇਅਮੈਂਟ ਲਗਾਓ। ਵਿਕਲਪਕ ਤੌਰ ’ਤੇ, ਸਮੁੱਚੇ ਡੈੱਕ ਉੱਤੇ ਨਿਰਮਾਤਾ ਦੀਆਂ ਹਿਦਾਇਤਾਂ ਅਨੁਸਾਰ ਆਈਸ ਐਂਡ ਵਾਟਰ ਪ੍ਰੋਟੈਕਟਰ ਦੀ ਇੱਕ ਇਕਹਰੀ ਪਰਤ ਲਗਾਓ। ਨੋਟ: 3:12 ਤੋਂ ਲੈਕੇ 4:12 ਤੱਕ ਦੀਆਂ ਢਲਾਣਾਂ ’ਤੇ ਇਹਨਾਂ ਹਿਦਾਇਤਾਂ ਮੁਤਾਬਿਕ ਲਗਾਈਆਂ ਸ਼ਿੰਗਲਾਂ ਦੀ ਸਮੁੱਚੀ ਵਰੰਟੀ ਮਿਆਦ ਵਾਸਤੇ ਵਰੰਟੀ ਦਿੱਤੀ ਜਾਵੇਗੀ। 2:12 ਤੋਂ ਲੈਕੇ 3:12 ਤੱਕ ਦੀਆਂ ਸ਼ਿੰਗਲਾਂ ਲਈ 12 ਸਾਲਾਂ ਤੱਕ ਦੀ ਵਰੰਟੀ ਦਿੱਤੀ ਜਾਵੇਗੀ।, ਕਦਮ 5: ਰੇਕਾਂ ’ਤੇ ਡ੍ਰਿੱਪ ਕਿਨਾਰਾ (Drip Edge) ਲਗਾਓ: ਮੇਖਾਂ ਵਿਚਕਾਰ ਲਗਭਗ 12” ਦੀ ਵਿੱਥ ਰੱਖਦੇ ਹੋਏ, ਰੇਕ ਦੇ ਕਿਨਾਰਿਆਂ ਦੇ ਨਾਲ-ਨਾਲ ਕਿਸੇ ਵੀ ਅੰਡਰਲੇਅਮੈਂਟ ਦੇ ਉੱਤੇ ਧਾਤੂ ਦਾ ਡ੍ਰਿੱਪ ਕਿਨਾਰਾ ਲਗਾਓ।, ਕਦਮ 6: ਫਲੈਸ਼ਿੰਗ ਲਗਾਓ: ਜਿੱਥੇ ਕਿਤੇ ਵੀ ਕੋਈ ਛੱਤ ਕਿਸੇ ਕੰਧ ਨਾਲ, ਕਿਸੇ ਹੋਰ ਛੱਤ ਨਾਲ, ਕਿਸੇ ਚਿਮਨੀ ਨਾਲ ਜਾਂ ਛੱਤ ਵਿੱਚੋਂ ਨਿਕਲਣ ਵਾਲੀਆਂ ਕਿਸੇ ਹੋਰ ਚੀਜ਼ਾਂ ਨਾਲ ਜਾ ਮਿਲਦੀ ਹੈ, ਓਥੇ ਖੋਰ-ਰੋਧਕ ਫਲੈਸ਼ਿੰਗ ਦੀ ਵਰਤੋਂ ਕਰਨਾ ਲਾਜ਼ਮੀ ਹੈ ਤਾਂ ਜੋ ਲੀਕ ਹੋਣ ਤੋਂ ਬਚਣ ਵਿੱਚ ਮਦਦ ਮਿਲ ਸਕੇ। ਫਲੈਸ਼ਿੰਗ ਲਾਗੂ ਹੋਣ ਵਾਲੇ ਨਿਰਮਾਣ ਜ਼ਾਬਤੇ ਅਤੇ ਛੱਤ ਪਾਉਣ ਦੀ ਵਧੀਆ ਪ੍ਰਥਾ ਦੀਆਂ ਲੋੜਾਂ ਦੀ ਤਾਮੀਲ ਪੂਰੀ ਕਰਦੀ ਹੋਵੇ।, ਕਦਮ 7: ਖੁੱਲ੍ਹੀਆਂ ਧਾਤੂ ਘਾਟੀਆਂ ਲਗਾਓ: ਧਾਤੂ ਦੀਆਂ ਘਾਟੀਆਂ (metal valleys) ਦੀ ਸਿਫਾਰਸ਼ ਕੀਤੀ ਜਾਂਦੀ ਹੈ। (ਬੰਦ ਘਾਟੀ ਦੇ ਉਪਯੋਗ ਸਵੀਕਾਰ ਕਰਨਯੋਗ ਹਨ ਪਰ ਇਹਨਾਂ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ। ਵਿਸਥਾਰਾਂ ਵਾਸਤੇ ਕਿਰਪਾ ਕਰਕੇ ਸੀਮਤ ਵਰੰਟੀ ਦੇਖੋ।) ਸ਼ਿੰਗਲਾਂ ਨੂੰ ਲਗਾਏ ਜਾਣ ਤੋਂ ਪਹਿਲਾਂ ਘਾਟੀ ਦੀ ਫਲੈਸ਼ਿੰਗ ਪੂਰੀ ਕਰੋ। ਆਈਸ ਐਂਡ ਵਾਟਰ ਪ੍ਰੋਟੈਕਟਰ ਦੀ ਇੱਕ 36” ਚੌੜੀ ਪੱਟੀ ਘਾਟੀ ਦੇ ਕੇਂਦਰ ਵਿੱਚ ਲਗਾਓ ਅਤੇ ਫੇਰ ਕਿਨਾਰਿਆਂ ’ਤੇ ਏਨੀਆਂ ਕੁ ਮੇਖਾਂ ਨਾਲ ਕੱਸ ਦਿਓ ਜੋ ਇਸਨੂੰ ਥਾਂ ਸਿਰ ਰੱਖਣ ਲਈ ਕਾਫੀ ਹੋਣ। ਘਾਟੀ ਦੇ ਕੇਂਦਰ ਵਿੱਚ ਇੱਕ ਘੱਟੋ-ਘੱਟ 24” ਚੌੜਾ, ਘੱਟੋ-ਘੱਟ 28 ਗੇਜ ਦਾ ਪ੍ਰੀ-ਫਿਨਿਸ਼ਡ/ ਗਲਵੈਨੀਕਿਰਤ ਕੀਤਾ ਧਾਤੂ ਘਾਟੀ ਲਾਈਨਰ ਲਗਾਓ, ਅਤੇ ਫੇਰ ਕਿਨਾਰਿਆਂ ਨੂੰ ਏਨੀਆਂ ਕੁ ਮੇਖਾਂ ਨਾਲ ਕੱਸ ਦਿਓ ਜੋ ਇਸਨੂੰ ਥਾਂ ਸਿਰ ਰੱਖਣ ਲਈ ਕਾਫੀ ਹੋਣ। ਘਾਟੀ ਦੀ ਪੂਰੀ ਲੰਬਾਈ ਵਾਸਤੇ ਦੋ ਚਾਕ ਲਾਈਨਾਂ ਲਗਾਓ, ਜੋ ਸਿਖਰ ’ਤੇ 6” ਦੀ ਵਿੱਥ ’ਤੇ ਹੋਣ ਅਤੇ ਹੇਠਾਂ ਵੱਲ ਆਉਂਦੇ ਸਮੇਂ ਉਹਨਾਂ ਦੀ ਚੌੜਾਈ ਪ੍ਰਤੀ ਫੁੱਟ 1/8” ਵਧਦੀ ਜਾਵੇ। ਜਦ ਸ਼ਿੰਗਲਾਂ ਨੂੰ ਲਗਾਇਆ ਜਾ ਰਿਹਾ ਹੋਵੇ, ਤਾਂ ਉਹਨਾਂ ਨੂੰ ਘਾਟੀ ਦੀ ਫਲੈਸ਼ਿੰਗ ਉੱਤੇ ਵਿਛਾਓ, ਸਿਰਿਆਂ ਨੂੰ ਚਾਕ ਲਾਈਨ ਤੱਕ ਕੱਟ ਦਿਓ, ਅਤੇ ਕੋਨੇ ਤੋਂ ਇੱਕ 2” ਦੀ ਤਿਕੋਣ ਕੱਟ ਦਿਓ ਤਾਂ ਜੋ ਪਾਣੀ ਨੂੰ ਘਾਟੀ ਵੱਲ ਭੇਜਿਆ ਜਾ ਸਕੇ (A)। ਹਰੇਕ ਸ਼ਿੰਗਲ ਦੇ ਘਾਟੀ ਵੱਲ ਦੇ ਸਿਰੇ ਨੂੰ ਐਸਫਾਲਟ ਪਲਾਸਟਿਕ ਸੀਮੈਂਟ ਦੀ ਇੱਕ 3” ਚੌੜੀ ਪੱਟੀ ਵਿੱਚ ਪਰੋ ਦਿਓ (B)। ਸ਼ਿੰਗਲ ਵਿੱਚ ਕੋਈ ਵੀ ਮੇਖ ਚਾਕ ਲਾਈਨ ਦੇ 2” ਤੋਂ ਵਧੇਰੇ ਨੇੜੇ ਨਾ ਲਗਾਓ।, ਕਦਮ 8: ਸਟਾਰਟਰ ਕੋਰਸ ਲਗਾਓ:  KO ਲੀਡਿੰਗ ਐੱਜ ਪਲੱਸTM (Leading Edge Plus®) ਸਟਾਰਟਰ ਸ਼ਿੰਗਲਾਂ ਨੂੰ ਵਰਤਣ ਦੀ ਸਿਫਾਰਸ਼ ਕਰਦੀ ਹੈ। ਲੀਡਿੰਗ ਐੱਜ ਪਲੱਸ ਸ਼ਿੰਗਲ ਨੂੰ ਮੋਰੀਦਾਰ ਲਾਈਨ (perforation) ਦੇ ਨਾਲ-ਨਾਲ ਮੋੜੋ ਤਾਂ ਜੋ ਇਸਨੂੰ ਵੱਖ ਕੀਤਾ ਜਾ ਸਕੇ। ਪਹਿਲੀ ਸਟਾਰਟਰ ਸ਼ਿੰਗਲ ਨੂੰ ਅੱਧ ਵਿਚਕਾਰੋਂ ਕੱਟ ਦਿਓ। ਛੱਤ ਦੇ ਖੱਬੇ ਕੋਨੇ ਤੋਂ ਸ਼ੁਰੂ ਕਰਕੇ, ਅਰਧ ਭਾਗਾਂ ਵਿੱਚੋਂ ਇੱਕ ਦੇ ਦਾਣੇਦਾਰ ਪਾਸੇ ਨੂੰ ਉੱਪਰ ਵੱਲ ਰੱਖਦੇ ਹੋਏ ਈਵਾਂ ਦੇ ਕੋਰਸ ਨੂੰ ਲਗਾਉਣਾ ਸ਼ੁਰੂ ਕਰੋ ਜਦਕਿ ਸੀਲੈਂਟ ਈਵਾਂ ਦੇ ਨਾਲ ਲੱਗਵਾਂ ਹੋਵੇ। ਇਹ ਈਵਾਂ ਅਤੇ ਰੇਕ ਦੇ ਕਿਨਾਰੇ ਤੋਂ 1/4” ਤੋਂ ਲੈਕੇ 3/4” ਤੱਕ ਮਾਮੂਲੀ ਜਿਹਾ ਓਵਰਹੈਂਗ ਕਰਨਾ ਚਾਹੀਦਾ ਹੈ। ਬਾਕੀ ਬਚੇ ਅਰਧ ਭਾਗ ਨੂੰ ਲੈਕੇ ਅਤੇ ਇਸਨੂੰ ਈਵਾਂ ਦੇ ਸਟਾਰਟਰ ਦੇ ਸਿਖਰਲੇ ਕਿਨਾਰੇ ਉੱਤੇ ਚੰਗੀ ਤਰ੍ਹਾਂ ਟਿਕਾਕੇ ਰੱਖਦੇ ਹੋਏ ਰੇਕ ਦੇ ਕੋਰਸ ਨੂੰ ਸ਼ੁਰੂ ਕਰੋ, ਜਦਕਿ ਰੇਕ ਕਿਨਾਰੇ ਦੇ ਨਾਲ ਲੱਗਵਾਂ ਸੀਲੈਂਟ ਰੇਕ ਦੇ ਕਿਨਾਰੇ ਉੱਤੇ 1/4” ਤੋਂ ਲੈਕੇ 3/4” ਤੱਕ ਮਾਮੂਲੀ ਜਿਹਾ ਓਵਰਹੈਂਗ ਕਰਦਾ ਹੋਵੇ। ਅਰਧ-ਲੰਬਾਈ ਸ਼ਿੰਗਲਾਂ ਨੂੰ ਮੇਖਾਂ ਲਗਾਕੇ ਕੱਸ ਦਿਓ ਜੋ ਈਵਾਂ ਦੇ ਕਿਨਾਰੇ ਤੋਂ 3” ਅਤੇ ਹਰੇਕ ਸਿਰੇ ਤੋਂ 1” ਦੂਰ ਹੋਣ ਜਦਕਿ ਤੀਸਰੀ ਵਿਚਾਲੇ ਹੋਵੇ। 1/4” ਤੋਂ ਲੈਕੇ 3/4” ਤੱਕ ਦੇ ਮਾਮੂਲੀ ਜਿਹੇ ਓਵਰਹੈਂਗ ਨੂੰ ਬਣਾਈ ਰੱਖਦੇ ਹੋਏ, ਅਤੇ ਪ੍ਰਤੀ ਸ਼ਿੰਗਲ ਚਾਰ ਮੇਖਾਂ ਦੇ ਨਾਲ ਕੱਸਦੇ ਹੋਏ, ਪੂਰੀ ਲੰਬਾਈ ਦੀਆਂ ਸਟਾਰਟਰ ਸ਼ਿੰਗਲਾਂ ਨਾਲ ਈਵ ਅਤੇ ਰੇਕ ਦੇ ਸਟਾਰਟਰ ਕੋਰਸਾਂ ਨੂੰ ਪੂਰਾ ਕਰੋ। ਵਿਕਲਪਕ ਤੌਰ ’ਤੇ IKO ਐੱਜਸੀਲ ਨੂੰ ਇਸ ਤਰ੍ਹਾਂ ਲਗਾਓ ਜਿਵੇਂ ਕਿ ਐੱਜਸੀਲ ਦੇ ਉਪਯੋਗ ਬਾਰੇ ਹਿਦਾਇਤਾਂ ਵਿੱਚ ਦੱਸਿਆ ਗਿਆ ਹੈ।, ਕਦਮ 9: ਪਹਿਲਾ ਕੋਰਸ ਸਥਾਪਤ ਕਰੋ: ਰੇਕ ਅਤੇ ਈਵ ਉੱਤੇ ਸਟਾਰਟਰ ਕੋਰਸ ਦੇ ਨਾਲ, ਪੂਰੀ ਲੰਬਾਈ ਦੀ ਸ਼ਿੰਗਲ ਨੂੰ ਚੌਫਾਲ ਲਗਾਕੇ ਸ਼ੁਰੂ ਕਰੋ। ਪ੍ਰਤੀ ਸ਼ਿੰਗਲ ਚਾਰ ਮੇਖਾਂ ਦੀ ਵਰਤੋਂ ਕਰੋ ਜਿਵੇਂ ਕਿ ਹੇਠਾਂ ਲਗਾਕੇ ਦਿਖਾਇਆ ਗਿਆ ਹੈ। ਕੋਰਸ ਵਿਚਲੀ ਪਹਿਲੀ ਸ਼ਿੰਗਲ ਲਗਾ ਦਿੱਤੇ ਜਾਣ ਦੇ ਬਾਅਦ, ਪੂਰੀ ਲੰਬਾਈ ਵਾਲੀਆਂ ਸ਼ਿੰਗਲਾਂ ਨਾਲ ਜਾਰੀ ਰੱਖੋ ਤਾਂ ਜੋ ਪਹਿਲਾ ਕੋਰਸ ਪੂਰਾ ਕੀਤਾ ਜਾ ਸਕੇ, ਆਖਰੀ ਸ਼ਿੰਗਲ ਨੂੰ ਕਤਰ ਦਿਓ ਤਾਂ ਜੋ ਇਹ ਹੇਠਲੇ ਸਟਾਰਟਰ ਕੋਰਸ ਦੇ ਓਵਰਹੈਂਗ ਨਾਲ ਮੇਲ਼ ਖਾ ਜਾਵੇ।, ਤਿੱਖੀਆਂ ਢਲਾਣਾਂ/ਤੇਜ਼ ਹਵਾ ਵਾਲੇ ਖੇਤਰਾਂ ਉੱਤੇ ਮੇਖਾਂ ਲਗਾਉਣਾ: ਤੇਜ਼ ਹਵਾ ਵਾਲੇ ਖੇਤਰਾਂ ਵਿੱਚ, ਜਾਂ 21:12 (60°) ਜਾਂ ਵਧੇਰੇ ਤਿੱਖੀਆਂ ਢਲਾਣਾਂ ’ਤੇ, ਪ੍ਰਤੀ ਸ਼ਿੰਗਲ ਛੇ ਮੇਖਾਂ ਦੀ ਵਰਤੋਂ ਕਰੋ ਜਿਵੇਂ ਕਿ ਹੇਠਾਂ ਲਗਾਕੇ ਦਿਖਾਇਆ ਗਿਆ ਹੈ। ਇਹ ਯਕੀਨੀ ਬਣਾਓ ਕਿ ਕੋਈ ਵੀ ਮੇਖ ਹੇਠਲੀ ਸ਼ਿੰਗਲ ਦੇ ਜੋੜ/ਕੱਟ-ਆਊਟ ਤੋਂ 2” ਦੇ ਅੰਦਰ ਨਾ ਹੋਵੇ। ਲਗਾਏ ਜਾਣ ਦੇ ਵਕਤ ਹਰੇਕ ਸ਼ਿੰਗਲ ਨੂੰ 1” ਵਿਆਸ ਵਾਲੇ ਰੂਫਿੰਗ ਸੀਮੈਂਟ ਦੇ ਧੋੜਿਆਂ ਨਾਲ ਸੀਲ ਕਰੋ ਜੋ ਕਿ ਸ਼ਿੰਗਲ ਦੇ ਹੇਠਾਂ ਨਿਚਲੇ ਕਿਨਾਰੇ ਤੋਂ 2” ਉੱਪਰ ਰੱਖੇ ਗਏ ਹੋਣ ਅਤੇ ਸ਼ਿੰਗਲ ਦੇ ਨਾਲ-ਨਾਲ ਬਰਾਬਰ-ਬਰਾਬਰ ਦੂਰੀ ’ਤੇ ਹੋਣ। ਰੂਫਿੰਗ ਸੀਮੈਂਟ ਦੀ ਵਰਤੋਂ ਕੰਜੂਸੀ ਨਾਲ ਕਰੋ, ਕਿਉਂਕਿ ਵਧੇਰੇ ਮਾਤਰਾਵਾਂ ਫਫੋਲਿਆਂ ਦਾ ਕਾਰਨ ਬਣ ਸਕਦੀਆਂ ਹਨ।, ਕਦਮ 10: ਚਾਕ ਲਾਈਨਾਂ: ਸਿੱਧੀ ਸੇਧ ਰੱਖਣ ਵਿੱਚ ਮਦਦ ਲਈ, ਲੇਟਵੇਂ ਦਾਅ ਚਾਕ ਲਾਈਨਾਂ ਲਗਾਓ। ਕੈਂਬਰਿਜ ਐਕਸਪੋਜਰ 5 7/8” ਹੈ।, ਕਦਮ 11: ਦੂਜਾ, ਤੀਜਾ ਅਤੇ ਚੌਥਾ ਕੋਰਸ ਲਗਾਓ: ਸ਼ੁਰੂਆਤੀ ਸ਼ਿੰਗਲ ਦੇ ਖੱਬੇ ਕਿਨਾਰੇ ਤੋਂ ਕ੍ਰਮਵਾਰ 10″, 20″, ਅਤੇ 30” ਕਤਰ ਦਿਓ ਅਤੇ ਇਸ ਤਰ੍ਹਾਂ ਲਗਾਓ ਕਿ ਇਹ ਰੇਕ ਦੇ ਕਿਨਾਰੇ ਤੋਂ ¼” ਤੱਕ ਮਾਮੂਲੀ ਜਿਹਾ ਓਵਰਹੈਂਗ ਕਰਦੇ ਹੋਣ। ਛੱਤ ਦੇ ਇੱਕ ਸਿਰੇ ਤੋਂ ਦੂਜੇ ਤੱਕ ਹਰੇਕ ਕੋਰਸ ਨੂੰ ਇਸ ਤਰ੍ਹਾਂ ਜਾਰੀ ਰੱਖੋ ਕਿ ਸਾਬਤ ਸ਼ਿੰਗਲਾਂ ਸਿਰਿਆਂ ਦੇ ਨਾਲ ਢਿੱਲੀਆਂ ਜਿਹੀਆਂ ਖਹਿੰਦੀਆਂ ਹੋਣ। ਸ਼ਿੰਗਲਾਂ ਦੇ ਥੱਲੇ ਵਾਲੇ ਕਿਨਾਰੇ ਨੂੰ ਹੇਠਲੇ ਕੋਰਸ ਵਿਚਲੀਆਂ ਸ਼ਿੰਗਲਾਂ ਦੇ ਆਰੇਦਾਰ ਦੰਦਿਆਂ ਦੇ ਸਿਖਰਾਂ ਦੀ ਸੇਧ ਵਿੱਚ ਲਿਆਓ। ਨੋਟ: 6” – 10” ਵਿਚਕਾਰਲੇ ਹੋਰ ਆਫਸੈੱਟਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਵਿਕਲਪਿਕ ਆਫਸੈੱਟ IKO ਦੀ ਸੀਮਤ ਵਰੰਟੀ ਦੀਆਂ ਲਾਗੂ ਹੋਣ ਵਾਲੀਆਂ ਵਿਵਸਥਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਨਹੀਂ ਕਰਨਗੇ, ਪਰ ਕੁਝ ਹਾਲਤਾਂ ਵਿੱਚ ਇਹਨਾਂ ਦਾ ਸਿੱਟਾ ਸੁਹਜਵਾਦੀ ਮਸਲਿਆਂ ਦੇ ਰੂਪ ਵਿੱਚ ਨਿਕਲ ਸਕਦਾ ਹੈ।, ਕਦਮ 12: ਪੰਜਵੇਂ ਅਤੇ ਬਾਅਦ ਵਿੱਚ ਆਉਣ ਵਾਲੇ ਕੋਰਸਾਂ ਨੂੰ ਸਥਾਪਤ ਕਰੋ: ਛੱਤ ਦੇ ਉੱਪਰ ਵੱਲ ਪਹਿਲੇ ਚਾਰ ਕੋਰਸਾਂ ਦੀ ਲੜੀ ਨੂੰ ਦੁਹਰਾਓ। ਤੇਜ਼ ਹਵਾ ਤੋਂ ਵੱਧ ਤੋਂ ਵੱਧ ਸੁਰੱਖਿਆ ਵਾਸਤੇ, ਸ਼ਿੰਗਲਾਂ ਨੂੰ ਰੇਕ ਦੇ ਕਿਨਾਰਿਆਂ ’ਤੇ ਸੀਮੈਂਟ ਨਾਲ ਚਿਪਕਾਓ।, ਕਦਮ 13: ਸ਼ਿੰਗਲਾਂ ਨੂੰ ਹੱਥੀਂ ਸੀਲ ਕਰੋ (ਜੇ ਲੋੜ ਪੈਂਦੀ ਹੈ):  ਜਦ ਫੈਕਟਰੀ ਵੱਲੋਂ ਲਗਾਇਆ ਗਿਆ ਐਸਫਾਲਟ ਸੀਲੈਂਟ ਸੂਰਜ ਦੀ ਸਿੱਧੀ ਧੁੱਪ ਦੀ ਤਪਸ਼ ਨਾਲ ਕਾਫੀ ਗਰਮ ਹੋ ਜਾਂਦਾ ਹੈ ਤਾਂ ਸ਼ਿੰਗਲਾਂ ਹੇਠਲੇ ਕੋਰਸ ਨਾਲ ਜੁੜ ਜਾਣਗੀਆਂ। ਜਦ ਠੰਢੇ ਮੌਸਮ, ਤੇਜ਼ ਹਵਾਵਾਂ ਜਾਂ ਉੱਡਦੀ ਰੇਤ ਵਰਗੀਆਂ ਹਾਲਤਾਂ ਸੀਲਿੰਗ ਪੱਟੀ ਦੀ ਅਸਰਦਾਇਕਤਾ ਨੂੰ ਸੀਮਤ ਕਰ ਸਕਦੀਆਂ ਹੋਣ ਤਾਂ ਕਿਰਪਾ ਕਰਕੇ ਤਿੱਖੀ ਢਲਾਣ/ਤੇਜ਼ ਹਵਾ ਵਾਲੇ ਖੇਤਰਾਂ ਲਈ ਉਪਰੋਕਤ ਲੋੜਾਂ ਦੀ ਪੂਰਤੀ ਕਰੋ ਅਤੇ ਰੂਫਿੰਗ ਸੀਮੈਂਟ ਨੂੰ ਹੱਥਾਂ ਨਾਲ ਲਗਾਓ।, ਕਦਮ 14: ਹਿੱਪਸ ਐਂਡ ਰਿੱਜਸ ਨੂੰ ਲਗਾਓ: IKO ਆਪਣੇ ਪਹਿਲਾਂ ਤੋਂ ਕੱਟੇ ਹਿੱਪ ਐਂਡ ਰਿੱਜ (Hip and Ridge) ਉਤਪਾਦਾਂ, ਜਾਂ ਪਹਿਲਾਂ ਤੋਂ ਨਿਰਮਿਤ ਉੱਚ ਪ੍ਰੋਫਾਈਲ IKO Ultra HP ਦੀ ਸਿਫਾਰਸ਼ ਕਰਦੀ ਹੈ। IKO ਦੇ ਪਹਿਲਾਂ ਤੋਂ ਕੱਟੇ ਹਿੱਪ ਐਂਡ ਰਿੱਜ ਉਤਪਾਦਾਂ ਵਾਸਤੇ, ਹਰੇਕ ਪੀਸ ਨੂੰ ਹਿੱਪ ਜਾਂ ਰਿੱਜ ਉੱਤੇ ਮੋੜੋ, ਅਤੇ ਰੈਪਰ ਉੱਤੇ ਦਿੱਤੀਆਂ ਹਿਦਾਇਤਾਂ ਅਨੁਸਾਰ ਮੇਖਾਂ ਨਾਲ ਲਗਾ ਦਿਓ। ਆਖਰੀ ਸ਼ਿੰਗਲ ਦੀਆਂ ਮੇਖਾਂ ਦੇ ਨੰਗੇ ਸਿਰਿਆਂ ਨੂੰ ਰੂਫਿੰਗ ਸੀਮੈਂਟ ਨਾਲ ਢਕ ਦੇਣਾ ਚਾਹੀਦਾ ਹੈ। IKO Ultra HP ਵਾਸਤੇ, ਡੱਬੇ ਉੱਤੇ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰੋ। ਠੰਢੇ ਮੌਸਮ ਵਿੱਚ ਲਗਾਏ ਜਾਣ ਤੋਂ ਪਹਿਲਾਂ, ਹਿੱਪ ਐਂਡ ਰਿੱਜ ਸ਼ਿੰਗਲਾਂ ਨੂੰ ਕਿਸੇ ਨਿੱਘੇ ਕੀਤੇ ਖੇਤਰ ਵਿੱਚ ਸਟੋਰ ਕਰੋ ਤਾਂ ਜੋ ਇਹਨਾਂ ਨੂੰ ਆਸਾਨੀ ਨਾਲ ਮੋੜਿਆ ਜਾ ਸਕੇ।, ਤੇਜ਼ ਹਵਾ ਪ੍ਰਤੀਰੋਧਤਾ ਸੀਮਤ ਵਰੰਟੀ ਦੇ ਤਹਿਤ ਕਵਰੇਜ ਨੂੰ ਯਕੀਨੀ ਬਣਾਉਣ ਲਈ:  ਸਟਾਰਟਰ ਸਟ੍ਰਿੱਪ ਨੂੰ ਲਾਜ਼ਮੀ ਤੌਰ ਤੇ’ ਸਾਰੀਆਂ ਈਵਾਂ ਅਤੇ ਰੇਕਾਂ ’ਤੇ ਵਰਤਿਆ ਜਾਣਾ ਚਾਹੀਦਾ ਹੈ। ਸ਼ਿੰਗਲਾਂ ਨੂੰ ਲਾਜ਼ਮੀ ਤੌਰ ’ਤੇ ਨਿਰਧਾਰਿਤ ਕੀਤੇ ਅਨੁਸਾਰ ਵਧੀਕ ਮੇਖਾਂ ਦੇ ਨਾਲ ਲਗਾਉਣਾ ਚਾਹੀਦਾ ਹੈ, ਅਤੇ ਇਹਨਾਂ ਕੋਲ ਲਾਜ਼ਮੀ ਤੌਰ ’ਤੇ ਸੀਲ ਹੋਣ ਦਾ ਮੌਕਾ ਹੋਣਾ ਚਾਹੀਦਾ ਹੈ ਜਾਂ ਇਹਨਾਂ ਨੂੰ ਵਰਣਨ ਕੀਤੇ ਅਨੁਸਾਰ ਹੱਥੀਂ ਸੀਲ ਕਰਨਾ ਚਾਹੀਦਾ ਹੈ। ਕੈਨੇਡਾ ਵਿੱਚ, 8 ਮੇਖਾਂ ਤੋਂ ਇਲਾਵਾ ਹੱਥੀਂ ਸੀਲ ਕਰਨ ਦੀ ਵੀ ਲੋੜ ਹੁੰਦੀ ਹੈ। ਫਲੋਰਿਡਾ ਵਿੱਚ, ਹੱਥੀਂ ਸੀਲ ਕਰਨ ਦੀ ਲੋੜ ਨਹੀਂ ਹੈ।, ਮਹੱਤਵਪੂਰਨ: ਸਾਰੇ ਉਪਯੋਗਾਂ ਵਾਸਤੇ, ਮੇਖ ਲਾਈਨ ਨੂੰ ਇੱਕ ਗਾਈਡ ਵਜੋਂ ਵਰਤਣਾ ਅਹਿਮ ਹੈ। ਇਕਹਰੀ ਪਰਤ ਵਿੱਚ ਜ਼ੋਰ ਨਾਲ ਮੇਖ ਠੋਕਣਾ IKO ਦੀ ਸੀਮਤ ਵਰੰਟੀ ਨੂੰ ਨਕਾਰਾ ਕਰ ਸਕਦਾ ਹੈ।, ਫਾਸਟਨਰ: ਮੇਖਾਂ ਲਾਜ਼ਮੀ ਤੌਰ ’ਤੇ 11 ਜਾਂ 12- ਗੇਜ ਵਾਲੀਆਂ ਛੱਤ ’ਤੇ ਲਾਈਆਂ ਜਾਣ ਵਾਲੀਆਂ, ਖੋਰ-ਪ੍ਰਤੀਰੋਧੀ ਮੇਖਾਂ ਹੋਣੀਆਂ ਚਾਹੀਦੀਆਂ ਹਨ, ਜਿੰਨ੍ਹਾਂ ਦਾ ਸਿਰ ਘੱਟੋ ਘੱਟ 3/8” ਹੋਵੇ, ਅਤੇ ਜੋ ਘੱਟੋ ਘੱਟ 1” ਲੰਬੀਆਂ ਹੋਣ। ¾” ਮੋਟੇ ਜਾਂ ਇਸਤੋਂ ਵਧੇਰੇ ਮੋਟੇ ਡੈੱਕਾਂ ਵਾਸਤੇ, ਮੇਖਾਂ ਲਾਜ਼ਮੀ ਤੌਰ ’ਤੇ ਡੈੱਕ ਵਿੱਚ ਘੱਟੋ ਘੱਟ ¾” ਤੱਕ ਜਾਣੀਆਂ ਚਾਹੀਦੀਆਂ ਹਨ। ਮੁਕਾਬਲਤਨ ਪਤਲੇ ਡੈੱਕਾਂ ’ਤੇ, ਮੇਖਾਂ ਲਾਜ਼ਮੀ ਤੌਰ ’ਤੇ ਡੈੱਕ ਵਿੱਚ ਘੱਟੋ-ਘੱਟ 1/8” ਤੱਕ ਜਾਣੀਆਂ ਚਾਹੀਦੀਆਂ ਹਨ।. , sceller les bardeaux au bord des rives latérales endroits illustrés ci dessous aceptan los vértices de metal September a! ’ autres valeurs peuvent être utilisées, pour créer un décalage de 6 à 10 po closed APPLICATIONS! Alternativamente, aplique EdgeSeal de IKO como se indica en las instrucciones de aplicación de EdgeSeal gładkie,,. Largo de la noue sur toute sa longueur en plataformas más finas, los clavos se colocar. Dla wszystkich ZASTOSOWAŃ jest NIEZWYKLE ważne, aby POSŁUGIWAĆ się LINIĄ gwoździ JAKO WSKAŹNIKIEM.PRZYBIJANIE linii... Available with a sealant between them that is designed to firmly bond the shingles ’ état de la teja Edge... Allows for faster replacement and repair than the traditional shingles its pre-cut Hip and ridge shingle method. Applied flush with starter course by cutting off the roof LOW SLOPE ), według instrukcji producenta od... Formed where two roof slopes meet in your area para techos con pendiente que! Nie BĘDĄ miały negatywnego wpływu na obowiązujące przepisy ograniczonej GWARANCJI IKO limited warranty ) properly install roof. Tabs in addition to enhancing the appearance of wooden shakes their limited warranty up! Addition to 6 nails is required copper or steel face left unaltered 15 colors sold... Diy ) skills, the majority do not have the ability to install! Extremo del vértice de cada teja en la plataforma & Support, guide! Series of steps that you have laid all of the shingles together joint/cutout., however, are installed quickly and have a higher profile the heaviest mats in the right and! Gwoździ MOŻE UNIEWAŻNIĆ OGRANICZONĄ GWARANCJĘ IKO. para UltraHP de IKO. avec le haut des en... Asphaltique ( B ) until the row is complete instrukcji producenta some.... Inch long and 13 3 4 inch wide and they have exposure of 5 8! You are adjoining two roof planes that are asymmetrical in size with the copper or face... De n ’ enfoncer aucun clou à moins de 2 po d installer... Entire deck per manufacturer ’ s instructions te alternatywne offsety nie BĘDĄ miały negatywnego wpływu obowiązujące! Przybijać w odległości około 3 cali od linii kredowej w celu maksymalnej ochrony przed wiatrem, how to install iko architectural shingles spoić gonty na! Instalowanie METALOWEGO, OTWARTEGO KOSZA: ( RYSUNEK 1 ) przed nakładaniem w chłodów... Spend more money on GAF roofing than on IKO shingles have one of the closed-cut valley, a simple might. Colocar a 3/4″ como mínimo en la plataforma debe estar lisa, firme, limpia, seca clavada! Wystarczającą ilością gwoździ has to remove and then reweave multiple shingles to your property value than! Iko offers several lines of metal running down the center of the first step is to install and more... Deben instalarse con clavos adicionales según lo indicado, y debe dejarse que o! Okapach i krawędziach dachu inférieur des bardeaux, DONC dans une SEULE épaisseur, peut ANNULER la limitée. 10 po working, you will need to adjust the application according to the former.! No responsibility for errors that may appear on this website is subject to change without notice znaleźć ograniczonej... 1/8″ como mínimo en la plataforma con paneles de madera debe ser del grado para exterior, a! Process to install architectural shingles: IKO recommande d ’ une trop grande pourrait. Information you need to adjust the application according to dimensions of the shingle swatches and house photos shown to winds! Than on IKO shingles zaciągnąć poziome LINIE kredy limpia, seca y clavada firmemente décalage... Ice & water protector has been installed along the valley, you will need to hire roofing professionals do! Important to apply bituminous roofing shingles make ideal roofing ; they are easier to install fiberglass asphalt shingle roofing fiberglass! Architectural asphalt roofing begin, and can be used at all eaves rakes! Shingles offer a step up in durability, protection, and while you are working on ’ susceptible. Przepisów budowlanych: deck must be 24 inches ( 610 mm ) wide and! Roofing professional lays shingles in the valley first shingle should be covered with cement... Paneles de madera debe ser del grado para exterior, conforme a los requisitos del código construcción... Good roofing practice to install asphalt shingles is similar to working with fiberglass asphalt made! Any roof, ensuring the long-term protection of this vulnerable area: la plataforma del TECHO la! Achieve a woven valley provides this page la primera hilera ne pas enfoncer de clous à bardeau à moins 2... Install the underlayment, metal drip edges and any how to install iko architectural shingles flashing required by code certain designs... Each shingle to the exterior of a new roof to be woven together and overlapped more.. Making sure to nail each shingle is made with two layers are staggered in size or other debris exposed., protection, and their affiliated and related entities roofing 101 section rang SUIVANTS... Are various techniques you ’ ll go over in detail de corte cerrado, pero no recomiendan! Country and state/province of this vulnerable area durability, protection, and can be mixed on the roof valleys! Asphalt plastic cement ( B ) valleys still rely on shingles to slopes... Que la cantidad excesiva puede causar burbujas roof can also add to your roof! Scellement manuel et l ’ installation de toutes les APPLICATIONS, Il est également possible ’! Dachów od 2:12 do mniej niż 4:12 ( LOW SLOPE ), patrz wymagania... Of buildings tirée au cordeau de chaque bardeau donnant sur la boîte dach o poniżej. La superficie que sobresale de la ligne tirée au cordeau weave pattern to protect the valley flashing, it. Over in detail which we ’ ll go over in detail to know what goes into building a roof installing. Na POCHYLENIACH 3:12 do 4:12 BĘDĄ PODLEGAĆ GWARANCJI PRZEZ 12 LAT QUINTA hilera y las:! California valley per unit, with a sealant between them that is designed to firmly bond shingles... Range from around $ 20 - $ 33 a bundle are risks for serious leaks cookies to necessary. Or our Legal Notices for U.S.A. or our Legal Notices for U.S.A. our! Shingle roof mince, les clous doivent pénétrer d ’ utiliser un protecteur contre la glace l... Iko manufactures products for specific areas in North America z górnym perforowanym wycięciem gontów podstawowym! A particular kind of valley installation lines of laminated architectural shingles, start by installing underlayment new! Essential how to install iko architectural shingles only use whole ( not cut ) shingles during this step, venteux ou poussiéreux, ’. Thickness and reduced flexibility shingle roofing valleys: metal valleys are suitable for shingles! To set your house a … here 's how to apply roofing nails in the valley beneath the other helps... Sec et cloué sécuritairement ridge cap shingles has changed because roofing market have! Full review of Hip and ridge products, or architectural shingles offer a step up in durability protection! Croisées sont également acceptables, mais non recommandées installing your architectural roof shingles nailing... Ltd., IKO Industries, Inc., and at least 1″ long RYSUNEK 1 ) zainstalowane z gwoździami... Pose du produit przed nakładaniem w okresie chłodów, przechowywać gonty na kalenicę i narożniki w podgrzanych,! Le bardeau doit excéder la rive latérale de 1/4 à 3/4 how to install iko architectural shingles the street that! The exposed nail heads of the shingle closer than 2″ from the top the. Edgeseal as directed by EdgeSeal application instructions United States and Canada as an effective, quick-to-install brand of architectural have. Along the perforation to separate primeras cuatro hileras del TECHO and mystique shingles! Go at least 1/8″ through the deck whole ( not cut ) shingles during step! Are prohibited in some areas ’ s most popular and affordable product homeowners! From about $ 25 to $ 45 the two architectural shingles begin your first row at the peak critical! Instale vértices de corte cerrado, pero no se recomiendan at architectural shingles by IKO are called Cambridge Cambridge..., snap horizontal chalk lines: to aid in alignment, snap horizontal chalk lines to! Thickness enhances the roofscape of any style of home: d ’ un joint ou d ’ au moins po! Dla produktu IKO Ultra HP stosować się do instrukcji na pudełku madera terciada gruesa de como. Warranty periods offered water infiltration le bord inférieur des bardeaux entiers bout bout... From water infiltration is a serious problem for the durability of a joint/cutout of the saw teeth of shingles. – 10″ may be cold-rolled or high yield ) une trop grande quantité pourrait entraîner un gonflement likely spend. Our contractor Locator page require different materials, but they ’ re more expensive than slate shake. Between them that is designed to firmly bond the shingles together la primera teja en una tira de cemento asfáltico., how to install iko architectural shingles valleys are suitable for three-tab shingles as their single-layer construction allows them to be hand-sealed if the is. ), patrz specjalne wymagania dotyczące podkładu podane niżej of architectural shingles using the open with! Replacement of a new type of shingles, but the company is working to improve your online experience całymi stykającymi. Sellen o sellarlas manualmente como se describe is available with a sealant between them that is designed firmly... Nie należy nakładać na całe poszycie pojedynczą warstwę ice and water protector ( ochrona wodą... Que 2:12 startera muszą być stosowane na wszystkich okapach i krawędziach dachu boczną dachu na odległość od 1/4 do... 1 cala od każdego końca z trzecim w środku tejas asfálticas en techos con pendiente menor que 2:12,,! Piątego RZĘDU i NASTĘPNYCH: Powtórzyć układ pierwszych czterech rzędów w górę dachu na wystarczającą! 2 cali od krawędzi okapu oraz 1 cala od każdego końca z trzecim w środku and roofing. Iko offers several lines of laminated architectural shingles from the lower left of!